Impara Lingue Online! |
||
|
|
| ||||
ਤੁਸੀਂ ਕਿਉਂ ਨਹੀਂ ਆਏ?
| ||||
ਮੈਂ ਬੀਮਾਰ ਸੀ।
| ||||
ਮੈਂ ਨਹੀਂ ਆਇਆ / ਆਈ ਕਿਉਂਕਿ ਮੈਂ ਬੀਮਾਰ ਸੀ।
| ||||
ਉਹ ਕਿਉਂ ਨਹੀਂ ਆਈ?
| ||||
ਉਹ ਥੱਕ ਗਈ ਸੀ।
| ||||
ਉਹ ਨਹੀਂ ਆਈ ਕਿਉਂਕਿ ਉਹ ਥੱਕ ਗਈ ਹੈ।
| ||||
ਉਹ ਕਿਉਂ ਨਹੀਂ ਆਇਆ?
| ||||
ਉਸਦਾ ਮਨ ਨਹੀਂ ਕਰ ਰਿਹਾ ਸੀ।
| ||||
ਉਹ ਨਹੀਂ ਆਇਆ ਕਿਉਂਕਿ ਉਸਦੀ ਇੱਛਾ ਨਹੀਂ ਸੀ?
| ||||
ਤੁਸੀਂ ਸਾਰੇ ਕਿਉਂ ਨਹੀਂ ਆਏ?
| ||||
ਸਾਡੀ ਗੱਡੀ ਖਰਾਬ ਹੈ।
| ||||
ਅਸੀਂ ਨਹੀਂ ਆਏ ਕਿਉਂਕਿ ਸਾਡੀ ਗੱਡੀ ਖਰਾਬ ਹੈ।
| ||||
ਉਹ ਲੋਕ ਕਿਉਂ ਨਹੀਂ ਆਏ?
| ||||
ਉਹਨਾਂ ਦੀ ਗੱਡੀ ਛੁੱਟ ਗਈ ਸੀ।
| ||||
ਉਹ ਲੋਕ ਇਸ ਲਈ ਨਹੀਂ ਆਏ ਕਿਉਂਕਿ ਉਹਨਾਂ ਦੀ ਗੱਡੀ ਛੁੱਟ ਗਈ ਸੀ।
| ||||
ਤੂੰ ਕਿਉਂ ਨਹੀਂ ਆਇਆ / ਆਈ?
| ||||
ਮੈਨੂੰ ਆਉਣ ਦੀ ਆਗਿਆ ਨਹੀਂ ਸੀ।
| ||||
ਮੈਂ ਨਹੀਂ ਆਇਆ / ਆਈ ਕਿਉਂਕਿ ਮੈਨੂੰ ਆਉਣ ਦੀ ਆਗਿਆ ਨਹੀਂ ਸੀ।
| ||||